ਸਿਲੰਡਰ 'ਚੋ ਗੈਸ ਲੀਕ ਹੋਣ ਕਰਕੇ ਪਰਿਵਾਰ ਦੇ ਤਿੰਨ ਜੀਅ ਅੱਗ ਵਿੱਚ ਬੁਰੀ ਤਰ੍ਹਾਂ ਝੁਲਸੇ । ਮਾਮਲਾ ਫਾਜ਼ਿਲਕਾ ਦੀ ਟੀਚਰ ਕਾਲੋਨੀ ਦਾ ਹੈ । ਜਿੱਥੇ ਇੱਕ ਘਰ ਵਿੱਚ ਸਿਲੰਡਰ 'ਚੋ ਗੈਸ ਲੀਕ ਹੋਣ ਕਰਕੇ 2 ਮਹਿਲਾਵਾਂ ਸਮੇਤ 1 ਵਿਅਕਤੀ ਬੁਰੀ ਤਰ੍ਹਾਂ ਝੁਲਸ ਗਏ ਹਨ ।